Punjabi Shayari on Life 
| |

100+ Punjabi Shayari on Life

ਜ਼ਿੰਦਗੀ ਬਹੁਤ ਕੁਝ ਸਿਖਾਉਂਦੀ ਏ ਕਦੇ ਹਸਾਉਂਦੀ, ਕਦੇ ਰੁਲਾਉਂਦੀ, ਤੇ ਕਦੇ ਚੁੱਪ ਕਰ ਦਿੰਦੀ। ਪੰਜਾਬੀ ਸ਼ਾਇਰੀ ਜ਼ਿੰਦਗੀ ਦੇ ਇਨ੍ਹਾਂ ਰੰਗਾਂ ਨੂੰ ਬੇਹੱਦ ਸੋਹਣੇ ਅੰਦਾਜ਼ ‘ਚ ਦਰਸਾਉਂਦੀ ਏ। ਇਸ ਲੇਖ ਵਿੱਚ ਤੁਸੀਂ ਪਾਓਗੇ Punjabi shayari on life, short & 2 line life quotes, attitude shayari for boys & girls ਸਾਰੀਆਂ ਅਸਲੀ, ਜ਼ਿੰਦਗੀ ਤੋਂ ਪ੍ਰੇਰਿਤ ਤੇ ਦਿਲੋਂ…