100+ Punjabi Shayari on Yaari
ਯਾਰੀ — ਦਿਲੋਂ ਦਿਲ ਤੱਕ ਰਾਹ ਬਣਾਉਂਦੀ ਏ। ਯਾਰ ਨਾ ਹੋਣ ਤਾਂ ਜ਼ਿੰਦਗੀ ਫਿੱਕੀ ਲੱਗਦੀ ਏ। ਪੰਜਾਬੀ ਬੋਲੀ ‘ਚ ਦੋਸਤੀ ਦੀ ਸ਼ਾਇਰੀ ਹੋਰ ਵੀ ਜ਼ਿੰਦ ਰਹਿੰਦੀ ਏ। ਚਾਹੇ ਗੱਲ ਹੋਵੇ attitude yaari, life-based friendship, ਜਾਂ boys-girls wali yaari, ਇਥੇ ਤੁਹਾਨੂੰ ਮਿਲਣਗੀਆਂ ਸਿਰਫ਼ ਅਸਲੀ ਪੰਜਾਬੀ ਯਾਰੀ ਸ਼ਾਇਰੀਆਂ। Friendship in Punjabi is raw, deep, and loyal. This…